ਇਸ ਜਗਰਾਤੇ ਦੇ ਮੁੱਖ ਮੌਕੇ ‘ਤੇ ਵਾਰਡ ਨੰਬਰ 19 ਦੀ ਕੌਂਸਲਰ ਮੈਡਮ ਨਿਧੀ ਗੁਪਤਾ ਵੀ ਮਹਾਮਾਈ ਦੇ ਦਰਸ਼ਨ ਲਈ ਪਹੁੰਚੀ। ਉਨ੍ਹਾਂ ਨੇ ਆ ਕੇ ਮਹਾਮਾਈ ਦੇ ਦਰਸ਼ਨ ਕੀਤੇ ਅਤੇ ਸਾਰੇ ਭਗਤਾਂ ਦਾ ਸਵਾਗਤ ਕੀਤਾ। ਇਸ ਮੌਕੇ ‘ਤੇ ਭਜਨ ਮੰਡਲੀ ਨੇ ਮਹਾਮਾਈ ਦੀ ਉਸਤਤ ਵਿੱਚ ਬਹੁਤ ਮਨਮੋਹਿਕ ਭੇਟਾਂ ਗਾ ਕੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ ਗਿਆ ਭਜਨ ਮੰਡਲੀ ਦੇ ਗਾਇਕਾਂ ਅਤੇ ਰਾਜੇਸ਼ਜੀਤ ਲੁਧਿਆਣਵੀ, ਪ੍ਰਿੰਸ ਲੁਧਿਆਣਵੀ ਅਤੇ ਗਾਇਕਾ ਗੀਤਾਂਜਲੀ ਨੇ ਵੀ ਮਾਤਾ ਦੀ ਉਸਤਤ ਵਿੱਚ ਭੇਟਾਂ ਗਈਆਂ ਗਈਆਂ ਅਤੇ ਇਸ ਜਾਗਰਣ ਦੇ ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਇਸ ਜਗਰਾਤੇ ਦੀ ਵਧਾਈ ਦਿੱਤੀ। ਇਸ ਮੌਕੇ ਵਾਰਡ ਨੰਬਰ 28 ਦੇ ਕੌਂਸਲਰ ਅਮਰਜੀਤ ਸਿੰਘ ਵੀ ਪਹੁੰਚੇ ਜਿਨ੍ਹਾਂ ਨੇ ਮਹਾਮਾਈ ਦੀ ਉਸਤਤ ਸੁਣੀ।ਇਸ ਮੌਕੇ ਅਨਿਲ ਕੰਬੋਜ ਅਤੇ ਹੈੱਡ ਸੇਵਾਦਾਰ ਮੋਹਿਤ ਕਪੂਰ, ਬੌਬੀ ਸੁਨੀਲ ਮਿਸ਼ਰਾ, ਸ਼ਾਮ ਮਿਸ਼ਰਾ, ਲਲਨ ਮਿਸ਼ਰਾ, ਗੌਰਵ, ਨਿਕੇਸ਼ ਕੇਸ਼ਵ ਸੰਤੋਸ਼ ਸੁਨੀਲ ਕੰਬੋਜ, ਜਗਦੀਪ ਜਿੰਦੀ ਦੀਪੂ ਪੰਡਿਤ ਬਾਪੂ ਟਰਾਂਸਪੋਰਟ ਮੋਹਨ ਜੋਤੀ ਅਮਨ ਸ਼ਾਈਨ ਮੰਨੂ ਗਣਿਤਿਕਾ ਨਿਤਿਕਾ, ਸੁਨੀਲ ਕੰਬੋਜ, ਐੱਨ. ਸ਼ਿਆਮ ਆਦਿ ਹਾਜ਼ਰ ਸਨ।ਨੀਰਜ ਮਿੱਡਾ ਆਦਿ ਮੌਜੂਦ ਸਨ।
Related Posts
ਸੰਗਤਾਂ ਨੇ ਗੁਰਬਾਣੀ ਕੀਰਤਨ ਦਾ ਮਾਣਿਆ ਆਨੰਦ
ਲੁਧਿਆਣਾ, 16. ਜੂਨ ( ਲਖਵਿੰਦਰ ਸਿੰਘ ਗਿੱਲ ਖਾਸੀ ਕਲਾ .)- ਸਿੱਖ ਸ਼ਹੀਦਾਂ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਂਕ…
ਲੁਧਿਆਣਾ, 16. ਜੂਨ ( ਲਖਵਿੰਦਰ ਸਿੰਘ ਗਿੱਲ ਖਾਸੀ ਕਲਾ .)- ਸਿੱਖ ਸ਼ਹੀਦਾਂ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਂਕ…
New Photography Trends for 2023
Let’s look at some popular photography trends for 2022 and how you can apply them to your unique photography style!
Let’s look at some popular photography trends for 2022 and how you can apply them to your unique photography style!
ਬੁੱਢੇ ਦਰਿਆ ਦੀ ਸਫਾਈ ਦਾ ਵਿਸ਼ਾਲ ਅਸਰ: ਲੁਧਿਆਣਾ ਤੋਂ ਰਾਜਸਥਾਨ ਤੱਕ ਪਹੁੰਚੇਗਾ ਪ੍ਰਭਾਵ, ਸੰਤ ਸੀਚੇਵਾਲ ਦੀ ਕਾਰ ਸੇਵਾ ਦੀ ਮੁੰਡੀਆ ਵੱਲੋਂ ਪ੍ਰਸੰਸਾ
ਲੁਧਿਆਣਾ,(ਰਾਮ ਕ੍ਰਿਸ਼ਨ ਅਰੋੜਾ)ਮਾਲ ਤੇ ਜਲ ਸਪਲਾਈ ਮੰਤਰੀ ਸ਼੍ਰੀ ਹਰਦੀਪ ਸਿੰਘ ਮੁੰਡੀਆ ਨੇ ਬੁੱਢੇ ਦਰਿਆ ਦੀ ਰਾਜ ਸਭਾ ਮੈਂਬਰ ਸੰਤ ਬਲਬੀਰ…
ਲੁਧਿਆਣਾ,(ਰਾਮ ਕ੍ਰਿਸ਼ਨ ਅਰੋੜਾ)ਮਾਲ ਤੇ ਜਲ ਸਪਲਾਈ ਮੰਤਰੀ ਸ਼੍ਰੀ ਹਰਦੀਪ ਸਿੰਘ ਮੁੰਡੀਆ ਨੇ ਬੁੱਢੇ ਦਰਿਆ ਦੀ ਰਾਜ ਸਭਾ ਮੈਂਬਰ ਸੰਤ ਬਲਬੀਰ…