ਲੁਧਿਆਣਾ ’ਚ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ

ਲੁਧਿਆਣਾ ਚ ਗੋਲੀਆਂ ਮਾਰ ਕੇ ਕੀਤਾ ਨੌਜਵਾਨ ਦਾ ਕਤਲ,ਮਾਪਿਆ ਦਾ ਸੀ ਇਕੱਲਾ ਪੁੱਤ,ਕਾਰ ਵਿੱਚ ਸਵਾਰ ਹੋ ਕੇ ਆਏ ਕਾਤਲਾਂ ਨੇ ਡੇਢ ਦਰਜਨ ਦੇ ਕਰੀਬ ਚਲਾਈਆਂ ਗੋਲੀਆਂ,ਦੋਸਤਾਂ ਨੇ ਭੱਜ ਕੇ ਬਚਾਈਆਂ ਆਪਣੀਆਂ ਜਾਨਾਂ

Leave a Reply

Your email address will not be published. Required fields are marked *