ਮਣੀਪੁਰ ਦੇ ਇੰਫਾਲ ਈਸਟ ਅਤੇ ਵੈਸਟ ਜ਼ਿਲਿਆਂ ’ਚ ਤਿੰਨ ਪਾਬੰਦੀਸ਼ੁਦਾ ਸੰਗਠਨਾਂ ਦੇ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਅੱਤਵਾਦੀ ਸਥਾਨਕ ਵਪਾਰੀਆਂ, ਸਕੂਲਾਂ ਅਤੇ ਕਾਲਜਾਂ ਤੋਂ ਜਬਰਨ ਵਸੂਲੀ ਦੇ ਮਾਮਲਿਆਂ ’ਚ ਸ਼ਾਮਲ ਸਨ। ਪੁਲਸ ਨੇ ਉਨ੍ਹਾਂ ਕੋਲੋਂ ਹਥਿਆਰ ਵੀ ਜ਼ਬਤ ਕੀਤੇ ਹਨ।
Related Posts
2027 ’ਚ 6 ਦਿਨ ਚੱਲੇਗੀ ਤੇ ਕੰਪਿਊਟਰ-ਆਧਾਰਤ ਹੋਵੇਗੀ NEET ਦੀ ਪ੍ਰੀਖਿਆ
ਅਗਲੇ ਸਾਲ ਭਾਵ 2027 ’ਚ ਅੰਡਰਗ੍ਰੈਜੂਏਟ ਮੈਡੀਕਲ ਕੋਰਸਾਂ ’ਚ ਦਾਖਲੇ ਲਈ ਰਾਸ਼ਟਰੀ ਯੋਗਤਾ ਤੇ ਦਾਖਲਾ ਪ੍ਰੀਖਿਆ ਨੀਟ ਕੰਪਿਊਟਰ-ਆਧਾਰਤ ਹੋਵੇਗੀ। ਇਹ…

ਇੰਡੀਅਨ ਬੈਂਕ ‘ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ! 1 ਲੱਖ ਤੱਕ ਮਿਲੇਗੀ ਤਨਖ਼ਾਹ
ਇੰਡੀਅਨ ਬੈਂਕ ‘ਚ ਸਪੈਸ਼ਲਿਸਟ ਅਫ਼ਸਰ ਦੇ 350 ਅਹੁਦਿਆਂ ‘ਤੇ ਭਰਤੀਆਂ ਨਿਕਲੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। …

ਦਿੱਲੀ ਜਾਣ ਵਾਲੇ ਦੇਣ ਧਿਆਨ ! 16 ਮੈਟਰੋ ਸਟੇਸ਼ਨ ਕੀਤੇ ਗਏ ਬੰਦ
ਸੁਰੱਖਿਆ ਕਾਰਨਾਂ ਕਰਕੇ ਬੁੱਧਵਾਰ ਸਵੇਰੇ ਕੇਂਦਰੀ ਦਿੱਲੀ ਵਿੱਚ ਰਾਜੀਵ ਚੌਕ, ਕੇਂਦਰੀ ਸਕੱਤਰੇਤ, ਮੰਡੀ ਹਾਊਸ, ਆਈਟੀਓ ਅਤੇ ਖਾਨ ਮਾਰਕੀਟ ਸਣੇ 16…