ਰਾਜਸਥਾਨ ਦੇ ਅਲਵਰ ਜ਼ਿਲੇ ਦੇ ਬਾਂਦੀਕੁਈ ਥਾਣਾ ਖੇਤਰ ‘ਚ ਸ਼ੁੱਕਰਵਾਰ ਨੂੰ ਦਿੱਲੀ-ਮੁੰਬਈ ਐਕਸਪ੍ਰੈਸ ਵੇ ‘ਤੇ ਦੋ ਟਰੱਕਾਂ ਦੀ ਟੱਕਰ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਕਿਹਾ ਕਿ ਇਕ ਟਰੱਕ ਗਾਜ਼ਿਆਬਾਦ ਤੋਂ ਪ੍ਰਤਾਪਗੜ ਵੱਲ ਜਾ ਰਿਹਾ ਸੀ ਤੜਕੇ ਪਿੱਲਰ ਨੰਬਰ 151 ਦੇ ਕੋਲ ਇਹ ਟੱਰਕ ਉਸ ਤੋਂ ਅੱਗੇ ਜਾ ਰਹੇ ਟੱਕਰ ਦੇ ਪਿਛੇ ਟਕਰਾ ਗਿਆ। ਇਸ ਟਰੱਕ ਵਿਚ ਸਵਾਰ ਜੈਯਰਾਮ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਦੀਪਾਂਸ਼ੂ ਅਤੇ ਰਾਹੁਲ ਜ਼ਖਮੀ ਹੋ ਗਏ। ਇਕ ਟਰੱਕ ਦਾ ਚਾਲਕ ਸੁਰੱਖਿਅਤ ਬਚ ਗਿਆ। ਪੁਲਸ ਨੇ ਦੱਸਿਆ ਕਿ ਦੋਵਾਂ ਜ਼ਖਮੀ ਨੂੰ ਪਹਿਲੇ ਪਿਨਾਨ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਨੂੰ ਅਲਵਰ ਜ਼ਿਲਾ ਹਸਪਤਾਲ ਭੇਜ ਦਿੱਤਾ ਗਿਆ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।
Related Posts
Metro ਯਾਤਰੀਆਂ ਲਈ ਭਾਰੀ ਝਟਕਾ, DMRC ਨੇ ਕਿਰਾਏ ਚ ਕੀਤਾ ਭਾਰੀ ਵਾਧਾ
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ ਸੋਮਵਾਰ ਤੋਂ ਮੈਟਰੋ ਦੇ ਕਿਰਾਏ ਵਿੱਚ ਵਾਧਾ ਕਰ ਦਿੱਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’…
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ ਸੋਮਵਾਰ ਤੋਂ ਮੈਟਰੋ ਦੇ ਕਿਰਾਏ ਵਿੱਚ ਵਾਧਾ ਕਰ ਦਿੱਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’…
Vikram-1 ਨਾਲ ਭਾਰਤ ਦੀ ਨਵੀਂ ਸ਼ੁਰੂਆਤ : ਵੱਡੀ ਸਫ਼ਲਤਾ ਲਈ ਵਿਦੇਸ਼ੀ ਨਿਵੇਸ਼ ਅਤੇ ਖੁੱਲ੍ਹੇਪਣ ਦੀ ਲੋੜ
ਸ਼ਨੀਵਾਰ ਨੂੰ ਸਕਾਈਰੂਟ ਏਅਰੋਸਪੇਸ ਦੁਆਰਾ ਵਿਕਰਮ-1 ਦੇ ਸਫਲ ਲਾਂਚ ਨੇ ਭਾਰਤ ਦੇ ਪੁਲਾੜ ਖੇਤਰ ‘ਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ…
ਸ਼ਨੀਵਾਰ ਨੂੰ ਸਕਾਈਰੂਟ ਏਅਰੋਸਪੇਸ ਦੁਆਰਾ ਵਿਕਰਮ-1 ਦੇ ਸਫਲ ਲਾਂਚ ਨੇ ਭਾਰਤ ਦੇ ਪੁਲਾੜ ਖੇਤਰ ‘ਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ…
ਸੈਲਾਨੀਆਂ ਦੀ ਪਹਿਲੀ ਪਸੰਦ ਬਣ ਰਿਹਾ ਕਸ਼ਮੀਰ, ਇਸ ਸਾਲ ਦੇ ਅੰਕੜਿਆਂ ਨੇ ਤੋੜੇ ਰਿਕਾਰਡ
ਇਸ ਸਾਲ ਜੂਨ ਦੇ ਪਹਿਲੇ ਹਫ਼ਤੇ ਕਸ਼ਮੀਰ ਵਿੱਚ ਸੈਲਾਨੀਆਂ ਦੀ ਭਾਰੀ ਆਮਦ ਦੇਖਣ ਨੂੰ ਮਿਲੀ। ਹਿੱਸੇਦਾਰਾਂ ਨੂੰ ਉਮੀਦ ਹੈ ਕਿ…
ਇਸ ਸਾਲ ਜੂਨ ਦੇ ਪਹਿਲੇ ਹਫ਼ਤੇ ਕਸ਼ਮੀਰ ਵਿੱਚ ਸੈਲਾਨੀਆਂ ਦੀ ਭਾਰੀ ਆਮਦ ਦੇਖਣ ਨੂੰ ਮਿਲੀ। ਹਿੱਸੇਦਾਰਾਂ ਨੂੰ ਉਮੀਦ ਹੈ ਕਿ…