ਕੁਰਾਲੀ(ਅਰੁਣ ਕੁਰਾਲੀ)ਕੁਰਾਲੀ ਦੇ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਤਿੰਨ ਵਿਅਕਤੀ ਖਰੜ ਦੇ ਵਿੱਚ ਪੱਤਰਕਾਰ ਅਤੇ ਜਾਲੀ ਪੁਲਿਸ ਮੁਲਾਜ਼ਮ ਬਣ ਕੇ ਲੁੱਟ ਖੋਹ ਅਤੇ ਲੋਕਾਂ ਤੋਂ ਪੈਸੇ ਹੈਂਟ ਰਹੇ ਸਨ ਅਤੇ ਇਸ ਮਾਮਲੇ ਵਿੱਚ ਪਰਚਾ ਦਰਜ ਕਰ ਤਿੰਨੇ ਆਰੋਪੀਆਂ ਨੂੰ ਕਾਬੂ ਕਰ ਲਿੱਤਾ
Byte ਡੀਐਸਪੀ ਕਰਨ ਸੰਧੂ ਨੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਇੱਕ ਵਿਅਕਤੀ ਨੇ ਸ਼ਿਕਾਇਤ ਦਿੱਤੀ ਸੀ ਕਿ ਖਰੜ ਗੁਗਾ ਮਾੜੀ ਨੇੜੇ ਤਿੰਨ ਵਿਅਕਤੀ ਜੋ ਕਿ ਆਪਣੇ ਆਪ ਨੂੰ ਪੱਤਰਕਾਰ ਤੇ ਕਦੀ ਪੁਲਿਸ ਮੁਲਾਜ਼ਮ ਦੱਸਦੇ ਹਨ ਉਹ ਪੈਸੇ ਇੰਠਰਹੇ ਹਨ ਅਤੇ ਜਦੋਂ ਪੁਲਿਸ ਨੇ ਉਹਨਾਂ ਤਿੰਨਾਂ ਤੋਂ ਪੁੱਛਗਿਛ ਕੀਤੀ ਤਾਂ ਉਹਨਾਂ ਕੋਲ ਕੋਈ ਵੀ ਕਾਗਜਾਦ ਪੁਲਿਸ ਮੁਲਾਜ਼ਮ ਦੇ ਅਤੇ ਪੱਤਰਕਾਰ ਦੇ ਨਹੀਂ ਸਨ ਜਿਸ ਕਰਕੇ ਇਹਨਾਂ ਤੇ ਮਾਮਲਾ ਦਰਜ ਕਰ ਲਿੱਤਾ ਹੈ ਡੀਐਸਪੀ ਕਰਨ ਸੰਧੂ ਨੇ ਦੱਸਿਆ ਕਿ ਇਹਨਾਂ ਦੀ ਗੱਡੀ ਵਿੱਚੋਂ ਲੋਗੋ ਅਤੇ ਪੁਲਿਸ ਦੀ ਵਰਦੀ ਤੇ ਹੋਰ ਵੀ ਸਬੂਤ ਮਿਲੇ ਹਨ ਜੋ ਕਿ ਫਰਜੀ ਹਨ
