ਰਾਜਸਥਾਨ ਦੇ ਅਲਵਰ ਜ਼ਿਲੇ ਦੇ ਬਾਂਦੀਕੁਈ ਥਾਣਾ ਖੇਤਰ ‘ਚ ਸ਼ੁੱਕਰਵਾਰ ਨੂੰ ਦਿੱਲੀ-ਮੁੰਬਈ ਐਕਸਪ੍ਰੈਸ ਵੇ ‘ਤੇ ਦੋ ਟਰੱਕਾਂ ਦੀ ਟੱਕਰ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਕਿਹਾ ਕਿ ਇਕ ਟਰੱਕ ਗਾਜ਼ਿਆਬਾਦ ਤੋਂ ਪ੍ਰਤਾਪਗੜ ਵੱਲ ਜਾ ਰਿਹਾ ਸੀ ਤੜਕੇ ਪਿੱਲਰ ਨੰਬਰ 151 ਦੇ ਕੋਲ ਇਹ ਟੱਰਕ ਉਸ ਤੋਂ ਅੱਗੇ ਜਾ ਰਹੇ ਟੱਕਰ ਦੇ ਪਿਛੇ ਟਕਰਾ ਗਿਆ। ਇਸ ਟਰੱਕ ਵਿਚ ਸਵਾਰ ਜੈਯਰਾਮ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਦੀਪਾਂਸ਼ੂ ਅਤੇ ਰਾਹੁਲ ਜ਼ਖਮੀ ਹੋ ਗਏ। ਇਕ ਟਰੱਕ ਦਾ ਚਾਲਕ ਸੁਰੱਖਿਅਤ ਬਚ ਗਿਆ। ਪੁਲਸ ਨੇ ਦੱਸਿਆ ਕਿ ਦੋਵਾਂ ਜ਼ਖਮੀ ਨੂੰ ਪਹਿਲੇ ਪਿਨਾਨ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਨੂੰ ਅਲਵਰ ਜ਼ਿਲਾ ਹਸਪਤਾਲ ਭੇਜ ਦਿੱਤਾ ਗਿਆ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।
Related Posts
ਬਿਨਾਂ ਬੈਂਕ ਅਕਾਊਂਟ ਦੇ ਵੀ ਹੋਵੇਗੀ UPI ਪੇਮੈਂਟ! Paytm ਨੇ ਲਾਂਚ ਕੀਤਾ Pocket Money ਫੀਚਰ
ਡਿਜੀਟਲ ਭੁਗਤਾਨ ਦੇ ਵਧਦੇ ਰੁਝਾਨ ਨੂੰ ਮੁੱਖ ਰੱਖਦਿਆਂ Paytm ਨੇ ਸਕੂਲ ਅਤੇ ਕਾਲਜ ਜਾਣ ਵਾਲੇ ਬੱਚਿਆਂ ਲਈ ਇੱਕ ਨਵਾਂ ਫੀਚਰ…
ਡਿਜੀਟਲ ਭੁਗਤਾਨ ਦੇ ਵਧਦੇ ਰੁਝਾਨ ਨੂੰ ਮੁੱਖ ਰੱਖਦਿਆਂ Paytm ਨੇ ਸਕੂਲ ਅਤੇ ਕਾਲਜ ਜਾਣ ਵਾਲੇ ਬੱਚਿਆਂ ਲਈ ਇੱਕ ਨਵਾਂ ਫੀਚਰ…
ਬੈਂਕ ‘ਚ 8.70 ਕਰੋੜ ਦੀ ਚੋਰੀ ਕਰਕੇ ਖ਼ਰੀਦੇ ਆਲੀਸ਼ਾਨ ਬੰਗਲਾ ਤੇ ਕਾਰਾਂ, ਇੰਝ ਖੁੱਲ੍ਹਿਆ ਭੇਤ
ਗੁਜਰਾਤ ਦੇ ਅਹਿਮਦਾਬਾਦ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੈਂਕ ਆਫ ਬੜੌਦਾ ਦੇ ਇੱਕ ਮੁਲਾਜ਼ਮ…
ਗੁਜਰਾਤ ਦੇ ਅਹਿਮਦਾਬਾਦ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੈਂਕ ਆਫ ਬੜੌਦਾ ਦੇ ਇੱਕ ਮੁਲਾਜ਼ਮ…
Heat Wave ਦਾ ਅਲਰਟ: ਭਿਆਨਕ ਗਰਮੀ ਨਾਲ ਪਵੇਗਾ ਸੋਕਾ
( ਰਾਮ ਕ੍ਰਿਸ਼ਨ ਅਰੋੜਾ ) ਭਾਰਤ ਵਿਚ ਇਸ ਸਾਲ ਅਲ ਨੀਨੋ ਦੇ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਇਕ ਵਾਰ…
( ਰਾਮ ਕ੍ਰਿਸ਼ਨ ਅਰੋੜਾ ) ਭਾਰਤ ਵਿਚ ਇਸ ਸਾਲ ਅਲ ਨੀਨੋ ਦੇ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਇਕ ਵਾਰ…