ਮਣੀਪੁਰ ਦੇ ਇੰਫਾਲ ਈਸਟ ਅਤੇ ਵੈਸਟ ਜ਼ਿਲਿਆਂ ’ਚ ਤਿੰਨ ਪਾਬੰਦੀਸ਼ੁਦਾ ਸੰਗਠਨਾਂ ਦੇ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਅੱਤਵਾਦੀ ਸਥਾਨਕ ਵਪਾਰੀਆਂ, ਸਕੂਲਾਂ ਅਤੇ ਕਾਲਜਾਂ ਤੋਂ ਜਬਰਨ ਵਸੂਲੀ ਦੇ ਮਾਮਲਿਆਂ ’ਚ ਸ਼ਾਮਲ ਸਨ। ਪੁਲਸ ਨੇ ਉਨ੍ਹਾਂ ਕੋਲੋਂ ਹਥਿਆਰ ਵੀ ਜ਼ਬਤ ਕੀਤੇ ਹਨ।
Related Posts
ਸੰਵਿਧਾਨ ਬਚਾਓ ਸੰਘਰਸ਼ ਮੋਰਚੇ ਵੱਲੋਂ ਭਾਰਤੀ ਸੰਵਿਧਾਨ ਚੌਂਕ ‘ਚ ਧਰਨੇ ਤੋਂ ਬਾਅਦ ਕੀਤਾ ਗਿਆ ਰੋਡ ਜਾਮ
ਲੁਧਿਆਣਾ , 02 ਅਪ੍ਰੈਲ 2025( ਨਰੇਸ਼ ਹੰਸ )ਦੇਸ਼ ਵਿਰੋਧੀ ਪੰਨੂ ਨੂੰ ਭਾਰਤ ਲਿਆ ਕੇ ਉਸ ਉਪਰ ਅਤੇ ਉਸ ਦੇ ਸਾਥੀਆਂ…
ਲੁਧਿਆਣਾ , 02 ਅਪ੍ਰੈਲ 2025( ਨਰੇਸ਼ ਹੰਸ )ਦੇਸ਼ ਵਿਰੋਧੀ ਪੰਨੂ ਨੂੰ ਭਾਰਤ ਲਿਆ ਕੇ ਉਸ ਉਪਰ ਅਤੇ ਉਸ ਦੇ ਸਾਥੀਆਂ…
ਭਾਜਪਾ ਨੇ ਧਰਮਿੰਦਰ ਪ੍ਰਧਾਨ ਨੂੰ ਬਣਾਇਆ ਬਿਹਾਰ ਦਾ ਚੋਣ ਇੰਚਾਰਜ
ਭਾਰਤੀ ਜਨਤਾ ਪਾਰਟੀ ਨੇ ਵੀਰਵਾਰ ਨੂੰ 2 ਪ੍ਰਮੁੱਖ ਓ. ਬੀ. ਸੀ. ਚਿਹਰਿਆਂ ਅਤੇ ਪਾਰਟੀ ਦੇ ਸਭ ਤੋਂ ਤਜਰਬੇਕਾਰ ਚੋਣ ਪ੍ਰਬੰਧਕਾਂ,…
ਭਾਰਤੀ ਜਨਤਾ ਪਾਰਟੀ ਨੇ ਵੀਰਵਾਰ ਨੂੰ 2 ਪ੍ਰਮੁੱਖ ਓ. ਬੀ. ਸੀ. ਚਿਹਰਿਆਂ ਅਤੇ ਪਾਰਟੀ ਦੇ ਸਭ ਤੋਂ ਤਜਰਬੇਕਾਰ ਚੋਣ ਪ੍ਰਬੰਧਕਾਂ,…
ਭਾਰਤ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ GST 2.0, ਵਪਾਰੀਆਂ ਤੋਂ ਲੈ ਕੇ ਆਮ ਲੋਕਾਂ ਤੱਕ, ਹਰ ਕਿਸੇ ਨੂੰ ਹੋਵੇਗਾ ਲਾਭ
ਭਾਰਤ ਦੀ ਅਰਥਵਿਵਸਥਾ ਲਈ ਇੱਕ ਵੱਡਾ ਫੈਸਲਾ ਕਰਦਿਆਂ ਸਰਕਾਰ ਨੇ GST 2.0 ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। GST ਕੌਂਸਲ…
ਭਾਰਤ ਦੀ ਅਰਥਵਿਵਸਥਾ ਲਈ ਇੱਕ ਵੱਡਾ ਫੈਸਲਾ ਕਰਦਿਆਂ ਸਰਕਾਰ ਨੇ GST 2.0 ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। GST ਕੌਂਸਲ…