ਜੇ ਬੀ ਐਸ ਮੋਂਟੇਸਰੀ ਸਕੂਲ ਘਿਆਲਾ ਵਿਚ ਸਲਾਨਾ ਸਮਾਗਮ ਕਰਵਾਇਆ ਗਿਆ।

ਪਠਾਨਕੋਟ (ਪਰਮਜੀਤ ਸਿੰਘ ਸੈਣੀ )- ਜੇ ਬੀ ਐਸ ਮੋਂਟੇਸਰੀ ਸਕੂਲ ਘਿਆਲਾ ਵਿਚ ਸਲਾਨਾ ਸਮਾਗਮ ਕਰਵਾਇਆ ਗਿਆ।ਇਸ ਵਿੱਚ ਮੁਖ ਮਹਿਮਾਨ ਵਿਭੂਤੀ ਸ਼ਰਮਾ ਅਤੇ ਪਿੰਡ ਅਨੇੜ , ਜਿੰਦੜੀ, ਘਿਆਲਾ ਆਦਿ ਦੇ ਸਰਪੰਚ ਵੀ ਸ਼ਾਮਿਲ ਹੋਏ.ਸਕੂਲ ਦੇ ਪ੍ਰਿੰਸੀਪਲ ਸ੍ਰੀ ਸਨੀ ਸ਼ਰਮਾ ਸਕੂਲ ਅਧਿਆਧਕਾ ਅਤੇ ਬਚਿਆ ਨੇ ਬੜੇ ਉਤਸਾਹ ਨਾਲ ਮੁਖ ਮਹਿਮਨਾ ਦਾ ਸਵਾਗਤ ਕੀਤਾ ।ਬਚਿਆ ਨੇ ਨਾਚ , ਧਾਰਮਕ , ਗਾਣ, ਭਗ੍ਰੜਾ , ਗਿਧਾ ਆਦਿ ਦਿਖਾਇਆ ਸਕੂਲ ਵਿਚ ਸਲਾਨਾ ਸਮਾਗਮ ਬੜੇ ਧੂਮ ਧਾਮ ਨਾਲ ਮਨਾਇਆ ਗਿਆ ।ਪ੍ਰਿਸੀਪਲ ਸ਼੍ਰੀ ਸਨੀ ਸ਼ਰਮਾ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਬੱਚਿਆ ਦੇ ਮਾਪੇਆ ਦਾ ਧੰਨਵਾਦ ਕੀਤਾ।


ਇਸ ਮੌਕੇ ਸਕੂਲ ਦੇ ਅਧਿਆਪਕ ਅਰਚਨਾ ਸ਼ਰਮਾ,ਰਿਤੂ ਕੁਮਾਰੀ ,ਰਿਟਾ ਕੁਮਾਰੀ ,ਮੋਨਿਕਾ,ਊਸ਼ਾ,ਰੰਜੂ ,ਦੀਪਿਕਾ, ਨਿਸ਼ਾ,ਸੋਨੀਆ ਨਿਤਿਕਾ,ਕਲਪਨਾ ਅਤੇ ਅਨੀਤਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *