ਬਠਿੰਡਾ – ਵਿਕਾਸ ਕੁਮਾਰ ਵਿੱਕੀ – ਸਮਾਜਸੇਵੀ ਸੰਸਥਾ ਆਸ ਵੈੱਲਫੇਅਰ ਸੁਸਾਇਟੀ ਰਜਿ. ਬਠਿੰਡਾ ਵੱਲੋਂ ਅੱਜ ਸ਼ਹੀਦੇ ਆਜਮ ਸ. ਭਗਤ ਸਿੰਘ ਜੀ , ਰਾਜਗੁਰੂ ਜੀ ਅਤੇ ਸੁਖਦੇਵ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਸ਼ਹੀਦ ਭਗਤ ਸਿੰਘ ਪਾਰਕ ਵਿਖੇ ਹਾਜ਼ਰ ਲੋਕਾਂ ਨੇ ਸ਼ਹੀਦਾਂ ਦੇ ਦੱਸੇ ਮਾਰਗ ਤੇ ਚੱਲਣ ਦਾ ਪ੍ਰਣ ਕੀਤਾ । ਸ਼੍ਰੀ ਬਾਲ ਮੁਕੰਦ ਗਰਗ ਐਸਡੀਓ ਸਾਬ ਨੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ । ਉਹਨਾਂ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਲਈ ਸਾਰਿਆਂ ਨੂੰ ਸਹਿਯੋਗ ਦੇਣ ਦੀ ਬੇਨਤੀ ਕੀਤੀ । ਡਾਕਟਰ ਵੀਨਾ ਰਾਣੀ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਵਾਇਆ । ਸੰਸਥਾ ਦੇ ਸਰਪ੍ਰਸਤ ਮੇਜਰ ਸਿੰਘ ਨੇ ਦੇਸ ਭਗਤੀ ਦੀ ਸਹੁੰ ਚਕਵਾਈ । ਇਸ ਮੌਕੇ ਸਵੈ ਇੱਛਕ ਖੂਨਦਾਨ ਕੈਂਪ ਵੀ ਲਾਇਆ ਗਿਆ । 20 ( ਵੀਹ) ਖੂਨਦਾਨੀਆਂ ਨੇ ਸਵੈ ਇੱਛਾ ਨਾਲ ਖੂਨਦਾਨ ਕਰਕੇ ਸ਼ਰਧਾ ਦੇ ਫੁਲ ਭੇਟ ਕੀਤੇ । ਇਸ ਮੌਕੇ ਸੁਸਾਇਟੀ ਮੈਂਬਰ ਹੈਪੀ ਕੈਂਥ , ਬੇਅੰਤ ਜੂਲੀ , ਰਾਜੂ ਤੱਗੜ , ਲਾਲੀ ਮਹਿਣਾ , ਮਨਪ੍ਰੀਤ ਕਾਲੀ , ਰਾਮਪਾਲ ਧੀਂਗੜਾ, ਸਿਮਰਨ ਸਿੰਘ ਐਡਵੋਕੇਟ ਲਖਵੀਰ ਸਿੰਘ , ਨਾਮਦੇਵ ਸਭਾ ਦੇ ਪ੍ਰਧਾਨ ਕਰਮਜੀਤ ਸਿੰਘ ਖ਼ਾਲਸਾ , ਦਰਸ਼ਨ ਜੌੜਾ , ਨੀਟਾ ਰਤਨ , ਸ਼ੰਟਾ ਰਤਨ , ਗੁਰਮੀਤ ਆਸ਼ੀ , ਗੁਰਸੇਵਕ ਬਾਹੋ , ਸੁਖਦੇਵ ਚੰਦ , ਸੰਜੈਰਾਜਪੂਤ , ਨਿਲੇਸ਼ ਪਠਾਨੀਆ ਸਮੇਤ ਵੱਡੀ ਗਿਣਤੀ ਵਿੱਚ ਮਹੁੱਲਾ ਨਿਵਾਸੀ ਹਾਜ਼ਰ ਸਨ । ਅੰਤ ਵਿੱਚ ਪ੍ਰਧਾਨ ਸੁਰਿੰਦਰ ਸਿੰਘ ਮਾਨ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਖੂਨਦਾਨੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ
Related Posts
ਨਸ਼ਿਆਂ ਵਿਰੁੱਧ ਦੁਲੱਦੀ ਪਿੰਡ ਦੀ ਵੱਡੀ ਪਹੁਲ: ਨਸ਼ਾ ਵਿਰੋਧੀ ਮਤਾ ਪਾਸ, ਵੇਚਣ ਵਾਲਿਆਂ ਖਿਲਾਫ ਇਕਜੁੱਟਤਾ
ਨਾਭਾ(ਗੁਰਪ੍ਰੀਤ ਸਿੰਘ ਬਰਸਟ),ਪੰਜਾਬ ਸਰਕਾਰ ਵੱਲੋਂ ਯੁਧ ਨਸ਼ਿਆਂ ਵਿਰੁੱਧ ਤੇ ਤਹਿਤ ਜਿੱਥੇ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਮੁਹਿੰਮ ਛੇੜੀ ਗਈ ਹੈ…
ਨਾਭਾ(ਗੁਰਪ੍ਰੀਤ ਸਿੰਘ ਬਰਸਟ),ਪੰਜਾਬ ਸਰਕਾਰ ਵੱਲੋਂ ਯੁਧ ਨਸ਼ਿਆਂ ਵਿਰੁੱਧ ਤੇ ਤਹਿਤ ਜਿੱਥੇ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਮੁਹਿੰਮ ਛੇੜੀ ਗਈ ਹੈ…
ਬਾਲ ਮਜ਼ਦੂਰੀ, ਬਾਲ ਤਸਕਰੀ ਤੇ ਬਾਲ ਵਿਆਹ ਦੀ ਰੋਕਥਾਮ ਲਈ ਵਿਸ਼ੇਸ਼ ਅਭਿਆਨ ਚਲਾਇਆ ਗਿਆ*
ਲੁਧਿਆਣਾ, ,ਚੰਦਰਮੋਹਨ ਖੰਨਾ,,,ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਲੁਧਿਆਣਾ, ਪੁਲਿਸ ਵਿਭਾਗ ਅਤੇ ਬਚਪਨ ਬਚਾਉ ਅੰਦੋਲਨ ਵੱਲੋ ਸਾਂਝੇ ਤੌਰ ‘ਤੇ ਜਿਲ੍ਹਾ ਲੁਧਿਆਣਾ ਦੇ…
ਲੁਧਿਆਣਾ, ,ਚੰਦਰਮੋਹਨ ਖੰਨਾ,,,ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਲੁਧਿਆਣਾ, ਪੁਲਿਸ ਵਿਭਾਗ ਅਤੇ ਬਚਪਨ ਬਚਾਉ ਅੰਦੋਲਨ ਵੱਲੋ ਸਾਂਝੇ ਤੌਰ ‘ਤੇ ਜਿਲ੍ਹਾ ਲੁਧਿਆਣਾ ਦੇ…
ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵੱਖ ਵੱਖ ਏਰੀਆ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਈਸ਼ਰ ਨਗਰ ਸੀ ਬਲੋਗ ਮਹੱਲੇ ਦੇ ਲੋਕਾਂ ਨਾਲ ਪੁਲਿਸ ਕਮਿਸ਼ਨਰ ਮਿਲਦੇ ਹੋਏ
ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ)ਲੁਧਿਆਣਾ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਈਸ਼ਰ ਨਗਰ ਸੀ ਬਲਾਕ ਵਿੱਚ ਕੀਤੀ ਕਾਰਵਾਈ ਨਸ਼ੇ ਦੀ ਤਸਕਰੀ…
ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ)ਲੁਧਿਆਣਾ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਈਸ਼ਰ ਨਗਰ ਸੀ ਬਲਾਕ ਵਿੱਚ ਕੀਤੀ ਕਾਰਵਾਈ ਨਸ਼ੇ ਦੀ ਤਸਕਰੀ…