ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ)ਅੱਜ ਸੈਕਟਰ 32 ਚ ਸਥਿਤ ਬੀ,ਸੀ,ਐਮ,ਕਾਲਜ ਵਿੱਚ ਸੀ,ਟੀ, ਯੂਨੀਵਰਸਟੀ ਵੱਲੋਂ ਸਾਂਝੇ ਤੌਰ ਤੇ ਇੱਕ ਪ੍ਰੈਸ ਮਿਲਣੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਚੇਚੇ ਤੌਰ ਤੇ ,,,ਵੱਲੋਂ ਸ਼ਮੂਲੀਅਤ ਕੀਤੀ ਗਈ ।
ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੀ, ਟੀ,ਯੂਨੀਵਰਸਟੀ ਅਤੇ ਬੀ,ਸੀ,ਐਮ,ਗਰੁੱਪ ਵੱਲੋ ਜਰੂਰਤ ਮੰਦ ਨੌਜਵਾਨਾਂ ਵਾਸਤੇ ਉਹਨਾਂ ਨੂੰ ਨੌਕਰੀ ਦਿਵਾਉਣ ਖ਼ਾਤਰ ਇੱਕ ਫਰੰਟ ਬਣਾਇਆ ਗਿਆ ਹੈ ਜਿਸ ਵਿੱਚ ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨ ਦਾ +2 ਤੱਕ ਦੀ ਪੜਾਈ ਕੀਤੀ ਹੋਣੀ ਜਰੂਰੀ ਹੈ ਅਤੇ ਜਿਸ ਨੌਕਰੀ ਵਾਸਤੇ ਉਸ ਵੱਲੋਂ ਅਪਲਾਈ ਕੀਤਾ ਜਾਣਾ ਹੋਵੇ ਉਸ ਵਾਸਤੇ ਉਸ ਸਟੂਡੈਂਟਸ ਕੋਲ ਲੁੜੀਂਦੇ ਡਾਕੂਮੈਂਟ ਹੋਣੇ ਜਰੂਰੀ ਹਨ ,ਅਤੇ ਉਸ ਸਟੂਡੈਂਟਸ ਦੀ ਯੋਗਤਾ ਅਨੁਸਾਰ ਉਸ ਸਟੂਡੈਂਟ ਨੂੰ ਨੌਕਰੀ ਦਵਾਈ ਜਾਵੇਗੀ ਇਸ ਵਿੱਚ 51 ਲੱਖ ਰੁਪਏ ਤੱਕ ਦਾ ਸੈਲਰੀ ਪੈਕੇਜ ਹਾਸਿਲ ਕਰ ਸਕਦੇ ਹਨ,
ਪ੍ਰੈਸ ਵਾਰਤਾ ਚ ਜਾਣਕਾਰੀ ਦਿੰਦਿਆਂ ਸ਼੍ਰੀ ਚਰਨਜੀਤ ਸਿੰਘ ਚੰਨੀ ਚਾਂਸਲਰ ਸੀ,ਟੀ,ਯੂਨੀਵਰਸਟੀ, ਡਾਕਟਰ ਅਭਿਸ਼ੇਕ ਤਿਰਪਾਠੀ ਵਾਇਸ ਚਾਂਸਲਰ ਸੀ,ਟੀ, ਯੂਨੀਵਰਸਟੀ, ਡਾਕਟਰ ਪ੍ਰੇਮ ਕੁਮਾਰ ਐਗਜੀਕੁਟੀਵ ਡਾਇਰੈਕਟਰ ਬੀ,ਸੀ,ਐਮ,ਫਾਊਂਡੇਸ਼ਨ ,ਡਾਕਟਰ ਮੋਨਿਕਾ ਦੁਆ ਪ੍ਰਿੰਸੀਪਲ ਬੀ,ਸੀ,ਐਮ,ਕਾਲਜ,ਡਾਕਟਰ ਪੰਕਜ ਜੈਨ ਡਾਇਰੈਕਟਰ ਪਲੇਸਮੈਂਟ ਸੈਲ ਸੀ,ਟੀ, ਯੂਨੀਵਰਸਟੀ, ਸ਼੍ਰੀ ਕਰਨ ਭਾਰਦਵਾਜ ਡਾਇਰੈਕਟਰ ਬਰਾਂਡਿਗ ਐਂਡ ਸਕੂਲ ਕਨੈਕਟ ਸੀ,ਟੀ, ਯੂਨੀਵਰਸਟੀ, ਅਤੇ ਡਾਕਟਰ ਅਮਨਦੀਪ ਟਾਂਗੜੀ ਡਾਇਰੈਕਟਰ ਸੀ,ਟੀ, ਯੂਨੀਵਰਸਟੀ, ਵੱਲੋਂ ਹਿਸਾ ਲਿਆ ਗਿਆ ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਜੋਬ ਪਲੇਟਫਾਰਮ ਤੇ ਬਹੁਤ ਸਾਰੀਆਂ ਇੰਟਰਨੈਸ਼ਨਲ ਕੰਪਨੀਆਂ ਵੱਲੋਂ ਵਕ਼ਨਸੀਆਂ ਮੁਹਾਈਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਇਸ ਪਲੇਟਫਾਰਮ ਤੇ ਹੋਰ ਕਿਸੇ ਵੀ ਸੰਸਥਾਨ ਤੋਂ ਐਜੂਕੇਸ਼ਨ ਪ੍ਰਾਪਤ ਸਟੂਡੈਂਟਸ ਨੂੰ ਵੀ ਨੌਕਰੀਆਂ ਦਵਾਈਆਂ ਜਾ ਰਹੀਆਂ ਹਨ ਫਿਲਹਾਲ ਲੁਧਿਆਣਾ ਵਿੱਚ 4 ਸਟੂਡੈਂਟਸ ਨੂੰ ਨੌਕਰੀ ਦਵਾਈ ਜਾ ਚੁੱਕੀ ਹੈ ,ਜਾਣਕਾਰੀ ਦਿੰਦਿਆਂ ਕਿਹਾ ਕਿ ਜੋ ਨੌਜਵਾਨ ਨੌਕਰੀ ਦੀ ਤਲਾਸ਼ ਕਰ ਰਹੇ ਹਨ ਅਤੇ ਤਜੁਰਬੇਕਾਰ ਹਨ ਵਾਸਤੇ ਵੀ ਨੌਕਰੀ ਮੁਹਾਈਆਂ ਕਰਵਾਈ ਜਾ ਰਹੀ ਹੈ ਸੱਭ ਤੋਂ ਪਾਰਦਰਸ਼ੀ ਗੱਲ ਇਹ ਹੈ ਕਿ ਉਹਨਾਂ ਰਾਹੀਂ ਨੌਕਰੀ ਹਾਸਿਲ ਕਰਨ ਵਾਲੇ ਕਿਸੇ ਵੀ ਸਟੂਡੈਂਟਸ ਕੋਲੋ ਕੋਈ ਵੀ ਪੈਸਾ ਚਾਰਚਿੰਗ ਨਹੀਂ ਕੀਤਾਂ ਜਾਏਗਾ,ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਸ ਸਟੂਡੈਂਟਸ ਵੱਲੋਂ ਵੀ ਨੌਕਰੀ ਵਾਸਤੇ ਅਪਲਾਈ ਕਰਨਾ ਹੈ ਉਪਰ ਸੀ,ਟੀ, ਯੂਨੀਵਰਸਟੀ ਦੀ ਵੈਬਸਾਈਟ www.ctuniversity.in
ਅਤੇ ਹੈਲਪ ਲਾਇਨ ਨੰਬਰ 1800-137-7777 ਮੋਬਾਇਲ ਨੰਬਰ +91 99145-11016 ਤੇ ਵੀ ਸੰਪਰਕ ਕਰਕੇ ਵਧੇਰੀ ਜਾਣਕਾਰੀ ਹਾਸਿਲ ਕਰ ਸਕਦੇ ਹਨ।
