ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ ਵਾਇਰਲ ਵੀਡੀਓ ਖਰੜ ਦੀ ਦੱਸੀ ਜਾ ਰਹੀ ਹੈ ਵੀਡੀਓ ਵਿੱਚ ਦੇਖਿਆ ਜਾ ਸਕੱਦਾ ਇੱਕ ਐਕਟਿਵਾ ਸਵਾਰ ਵਿਆਕਤੀ ਇੱਕ ਮਹਿਲਾ ਨਾਲ ਜੋ ਸ਼ਾਇਦ ਉਸ ਦੀ ਪਤਨੀ ਹੋ ਸੱਕਦੀ ਹੈ ਜਾ ਰਹੇ ਸਨ ਤਾਂ ਮਗਰੋਂ ਆਏ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਜਿਨ੍ਹਾਂ ਵਿੱਚੋਂ ਇੱਕ ਦੇ ਪਗੜੀ ਬੰਨੀ ਹੋਈ ਸੀ ਆਉਦੇ ਹਨ ਅਤੇ ਮੋਟਰਸਾਈਕਲ ਨੂੰ ਉਹਨਾਂ ਐਕਟਿਵਾ ਸਵਾਰਾਂ ਮੂਹਰੇ ਲਗਾਉਦੇ ਹਨ ਅਤੇ ਰੁਕਣ ਦਾ ਇਸ਼ਾਰਾ ਕਰਦੇ ਹਨ ਇਨੇ ਵਿੱਚ ਹੀ ਮੋਟਰਸਾਈਕਲ ਪਿੱਛੇ ਬੈਠਾ ਬਦਮਾਸ਼ ਉਤਰਦਾ ਹੈ ਆਪਣੇ ਸਾਥੀ ਨੂੰ ਮੋਟਰਸਾਈਕਲ ਮੋੜਨ ਦਾ ਇਸ਼ਾਰਾ ਕਰਦਾ ਹੈ ਦੋਨੋ ਐਕਟਿਵਾ ਸਵਾਰ ਪਤੀ ਪਤਨੀ ਕੁੱਝ ਸਮਝ ਪਾਉਦੇ ਲੁਟੇਰੇ ਵੱਲੋਂ ਉਸ ਮਹਿਲਾ ਦੇ ਗਲ ਵਿੱਚ ਪਾਈ ਸੋਨੇ ਦੀ ਚੈਨੀ ਖੋਹ ਲਈ ਅਤੇ ਤੇਜੀ ਨਾਲ ਆਪਣੇ ਸਾਥੀ ਨਾਲ ਮੋਟਰਸਾਈਕਲ ਤੇ ਸਵਾਰ ਹੋ ਮੌਕੇ ਤੋਂ ਫਰਾਰ ਹੋ ਗਏ ਇਸ ਮਾਮਲੇ ਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਬਾਰੇ ਕੋਈ ਪੁਖਤਾ ਜਾਣਕਾਰੀ ਹਾਸਿਲ ਨਹੀਂ ਹੋ ਸਕੀ।
Related Posts
ਯੁੱਧ ਨਸ਼ਿਆਂ ਵਿਰੁੱਧ ,ਟਿੱਬਾ ਪੁਲਿਸ ਵੱਲੋਂ ਇੱਕ ਕਿੱਲੋ 10 ਗ੍ਰਾਮ ਅਫੀਮ ਸਮੇਤ 2 ਮੁਲਜ਼ਮ ਕਾਬੂ
ਲੁਧਿਆਣਾ,,, ਰਾਮ ਕ੍ਰਿਸ਼ਨ ਆਰੋੜਾ,,,ਨਸ਼ਾ ਸਮਗਲਿੰਗ ਦੇ ਕੇਸ ਚ ਜੇਲ ਤੋਂ ਬਾਹਰ ਆਏ ਮੁਲਜ਼ਮ ਵੱਲੋਂ ਫੇਰ ਤੋਂ ਨਸ਼ਾ ਤਸਕਰੀ ਦੇ ਧੰਧੇ…
ਲੁਧਿਆਣਾ,,, ਰਾਮ ਕ੍ਰਿਸ਼ਨ ਆਰੋੜਾ,,,ਨਸ਼ਾ ਸਮਗਲਿੰਗ ਦੇ ਕੇਸ ਚ ਜੇਲ ਤੋਂ ਬਾਹਰ ਆਏ ਮੁਲਜ਼ਮ ਵੱਲੋਂ ਫੇਰ ਤੋਂ ਨਸ਼ਾ ਤਸਕਰੀ ਦੇ ਧੰਧੇ…
ਵਿਦੇਸ਼ ਵਾਸਤੇ ਵੀਜ਼ਾ ਅਪਲਾਈ ਕਰਨ ਗਏ ਵਿਅਕਤੀ ਨਾਲ ਕੁੱਟਮਾਰ, ਅੰਮ੍ਰਿਤਸਰ ਇਮੀਗ੍ਰੇਸ਼ਨ ਦਫਤਰ ‘ਤੇ ਲੱਗੇ ਗੰਭੀਰ ਇਲਜ਼ਾਮ!
ਅਮ੍ਰਿਤਸਰ(ਜਸਪ੍ਰੀਤ ਕੌਰ)ਅਕਸਰ ਹੀ ਲੋਕ ਚੰਗੇ ਭਵਿੱਖ ਤੇ ਚੰਗੀ ਕਮਾਈ ਖਾਤਰ ਵਿਦੇਸ਼ ਜਾਣ ਦਾ ਨੂੰ ਤਰਜੀਹ ਦਿੰਦੇ ਹਨ ਜਿਸ ਦੇ ਚਲਦੇ…
ਅਮ੍ਰਿਤਸਰ(ਜਸਪ੍ਰੀਤ ਕੌਰ)ਅਕਸਰ ਹੀ ਲੋਕ ਚੰਗੇ ਭਵਿੱਖ ਤੇ ਚੰਗੀ ਕਮਾਈ ਖਾਤਰ ਵਿਦੇਸ਼ ਜਾਣ ਦਾ ਨੂੰ ਤਰਜੀਹ ਦਿੰਦੇ ਹਨ ਜਿਸ ਦੇ ਚਲਦੇ…
ਅੰਮ੍ਰਿਤਸਰ ਚ ਵਿਜੀਲੈਂਸ ਦੀ ਟੀਮ ਨੇ RTO ਦਫਤਰ ਵਿਖੇ ਕੀਤੀ ਛਾਪੇਮਾਰੀ
ਵਿਜੀਲੈਂਸ ਦੀ ਟੀਮ ਦੇ ਪਹੁੰਚਦਿਆਂ ਹੀ RTO ਦਫਤਰ ਦੇ ਅਧਿਕਾਰੀ ਹੋਏ ਗਾਇਬ, ਦਫਤਰ ਛੱਡ ਭੱਜੇ ਵਿਜੀਲੈਂਸ ਨੇ ਸਾਰਾ ਰਿਕਾਰਡ ਕਬਜੇ…
ਵਿਜੀਲੈਂਸ ਦੀ ਟੀਮ ਦੇ ਪਹੁੰਚਦਿਆਂ ਹੀ RTO ਦਫਤਰ ਦੇ ਅਧਿਕਾਰੀ ਹੋਏ ਗਾਇਬ, ਦਫਤਰ ਛੱਡ ਭੱਜੇ ਵਿਜੀਲੈਂਸ ਨੇ ਸਾਰਾ ਰਿਕਾਰਡ ਕਬਜੇ…